ਮੁੱਖ ਮੰਤਰੀ ਵੱਲੋਂ ਤਿਉਹਾਰਾਂ ਦੇ ਮੌਸਮ ਨੂੰ ਵੇਖਦਿਆਂ ਕੋਵਿਡ ਪਾਬੰਦੀਆਂ 30 ਸਤੰਬਰ ਤੱਕ ਵਧਾਉਣ ਦੇ ਹੁਕਮ

ਤਿਉਹਾਰ ਸਮਾਗਮਾਂ ਮੌਕੇ ਸਿਰਫ ਟੀਕਾਕਰਨ ਕਰਵਾਉਣ ਵਾਲੇ ਸਟਾਫ/ਹਿੱਸਾ ਲੈਣ ਵਾਲਿਆਂ ਨੂੰ ਹੀ ਇਜਾਜ਼ਤ, ਜ਼ਿੰਮੇਵਾਰੀ ਸਮਾਗਮ ਕਰਵਾਉਣ ਵਾਲਿਆਂ/ਸਿਆਸੀ ਦਲਾਂ ਦੀ ਹੋਵੇਗੀ ਮੁੱਖ ਸਕੱਤਰ ਨੂੰ ਪੁਲਿਸ ਨਾਲ ਮਿਲ ਕੇ ਸੰਯੁਕਤ ਫਲਾਇੰਗ ਸਕੁਐਡ ਕਾਇਮ ਕਰਨ ਦੇ ਹੁਕਮ ਤਾਂ ਜੋ ਰੈਸਟੋਰੈਂਟਾਂ/ਮੈਰਿਜ ਪੈਲੇਸਾਂ ਵਿਖੇ ਪਾਬੰਦੀਆਂ ਲਾਗੂ ਕਰਵਾਈਆਂ ਜਾ ਸਕਣ ਆਂਗਨਵਾੜੀਆਂ ਨੂੰ ਖੋਲ੍ਹਣ ਵਾਲਾ ਪੰਜਾਬ ਪਹਿਲਾ ਸੂਬਾ ਬਸ਼ਰਤੇ ਸਟਾਫ ਦੇ ਟੀਕਾਕਰਨ/ਹੋਰ … Continue reading ਮੁੱਖ ਮੰਤਰੀ ਵੱਲੋਂ ਤਿਉਹਾਰਾਂ ਦੇ ਮੌਸਮ ਨੂੰ ਵੇਖਦਿਆਂ ਕੋਵਿਡ ਪਾਬੰਦੀਆਂ 30 ਸਤੰਬਰ ਤੱਕ ਵਧਾਉਣ ਦੇ ਹੁਕਮ